Science of the Soul – America
Fayetteville Satsang Program 1 ਅਤੇ 2, ਜੁਲਾਈ 2026
    English हिंदी (Hindi) ਪੰਜਾਬੀ (Punjabi) ✓ Español (Spanish)
  • Home
  • Satsang Program
  • General Information
  • Question and Answer Procedures
  • Important Updates
  • Family Area
  • Special Needs and Deaf Services
  • Travel and Transportation
  • Accommodation Guide
  • Dining Guide
  • Contact Information

ਇਹ ਸਾਇੰਸ ਆਫ ਦ ਸੋਲ-ਅਮਰੀਕਾ ਦੀ ਆਫੀਸ਼ੀਅਲ ਵੈਬਸਾਈਟ ਹੈ
ਲਈ
ਸਤਿਗੁਰੂ ਦਾ ਸਤਿਸੰਗ ਪ੍ਰੋਗਰਾਮ
ਜੋ ਆਯੋਜਿਤ ਕੀਤਾ ਜਾਵੇਗਾ
ਸਾਇੰਸ ਆਫ ਦ ਸੋਲ ਸਟੱਡੀ ਸੈਂਟਰ – ਫੇਟਵਿੱਲ
4115 Gillespie Street
Fayetteville, North Carolina-28306-9053

ਬੁੱਧਵਾਰ, 1 ਅਤੇ ਵੀਰਵਾਰ, 2, ਜੁਲਾਈ 2026 ਸਵੇਰੇ 10:00 ਵਜੇ

ਕਿਰਪਾ ਕਰਕੇ ਸਤਿਸੰਗ ਸ਼ੁਰੂ ਹੋਣ ਤੋਂ 45 ਮਿੰਟ ਪਹਿਲਾਂ ਬੈਠ ਜਾਓ।

ਗੇਟ ਸਵੇਰੇ 6:30 ਵਜੇ ਖੁੱਲਣਗੇ।

ਨਿਮੰਤਰਿਤ ਖੇਤਰ (INVITED AREA) – ਸੰਯੁਕਤ ਰਾਜ ਅਮਰੀਕਾ, ਮੈਕਸੀਕੋ, ਕੈਰੇਬੀਅਨ, ਸੈਂਟਰਲ ਅਮਰੀਕਾ ਅਤੇ ਦੱਖਣੀ ਅਮਰੀਕਾ ਦੇ ਸਾਰੇ ਨਿਵਾਸੀਆਂ ਨੂੰ ਫੇਟਵਿੱਲ ਵਿਖੇ ਸਤਿਗੁਰੂ ਦੇ ਸਤਿਸੰਗ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਆਮੰਤਰਿਤ ਕੀਤਾ ਜਾਂਦਾ ਹੈ। ਇਹਨਾਂ ਮੁਲਕਾਂ ਦੇ ਨਿਵਾਸੀ ਕੈਨੇਡਾ ਦੇ ਸਤਿਗੁਰੂ ਦੇ ਪ੍ਰੋਗਰਾਮ ਤੇ ਨਹੀਂ ਜਾ ਸਕਦੇ।

ਇਸ ਤੋਂ ਇਲਾਵਾ, ਇਨ੍ਹਾਂ ਥਾਵਾਂ ਦੇ ਨਿਵਾਸੀ ਹੇਠ ਲਿਖੇ ਪ੍ਰੋਗਰਾਮਾਂ ਤੇ ਜਾ ਸਕਦੇ ਹਨ।

Goshen Science of the Soul Study Centerhttps://goshenprogram.org
106 River Road, Goshen, New York 10958ਸ਼ਨੀਵਾਰ, 27 ਅਤੇ ਐਤਵਾਰ, 28, ਜੂਨ 2026
Houston Science of the Soul Study Centerhttps://houstonprogram.org
25200 Laneview Road, Houston, Texas 77445ਸੋਮਵਾਰ, 6 ਜੁਲਾਈ 2026
Petaluma Science of the Soul Study Centerhttps://petalumaprogram.org
2415 East Washington Street, Petaluma, California 94954ਸ਼ਨੀਵਾਰ, 11 ਅਤੇ ਐਤਵਾਰ, 12, ਜੁਲਾਈ 2026

ਇਹਨਾਂ ਮੁਲਕਾਂ ਦੇ ਨਿਵਾਸੀ ਕੈਨੇਡਾ ਜਾਂ ਹਵਾਈ ਦੇ ਸਤਿਗੁਰੂ ਦੇ ਪ੍ਰੋਗਰਾਮ ਤੇ ਨਹੀਂ ਜਾ ਸਕਦੇ। ਹਵਾਈ ਵਿੱਚ ਸਮਰੱਥਾ ਬਹੁਤ ਸੀਮਿਤ ਹੈ, ਇਸ ਲਈ ਹਵਾਈ ਦੇ ਪ੍ਰੋਗਰਾਮ ਵਿੱਚ ਸਿਰਫ਼ ਸਾਰਾ ਸਾਲ ਹਵਾਈ ਵਿੱਚ ਰਹਿਣ ਵਾਲੇ ਨਿਵਾਸੀਆਂ ਨੂੰ ਹੀ ਦਾਖ਼ਲਾ ਦਿੱਤਾ ਜਾਵੇਗਾ।

ਪ੍ਰੋਗਰਾਮ ਦੇ ਬਾਰੇ ਵਧੇਰੀ ਜਾਣਕਾਰੀ ਜਿਵੇਂ ਹੀ ਉਪਲੱਬਧ ਹੋਵੇਗੀ, ਇਸ ਵੈੱਬਸਾਈਟ ਤੇ ਪਾਈ ਜਾ ਸਕਦੀ ਹੈ।

Science of the Soul Study Center ●  4115 Gillespie Street, Fayetteville, North Carolina 28306-9053  ●  910.426.5306 ●  © 2026 Science of the Soul